Jatti - Diljit Dosanjh Lyrics,Jatti Song Hindi Lyrics

Jatti Lyrics

Diljit Dosanjh
Album : G.O.A.T.
Pop music
2 Translations available

Desi Crew, Desi Crew, Desi Crew ,Desi Crew

ਵੇ ਦੇਖ ਗੱਲਾਂ ਵਾਲੇ ਟੋਏ ਮੈਨੂ ਨਾ ਕੀ ਕਰੂ
ਨਾ ਕੀ ਕਰੂ
ਵੇ ਜਦੋਂ ਜੀ-ਜੀ ਜੀ-ਜੀ ਕਿੱਤਾ ਤੇਰੀ ਮਾਂ ਕੀ ਕਰੂ
ਮਾਂ ਕੀ ਕਰੂ
ਵੇ ਦੇਖ ਗੱਲਾਂ ਵੇਲ ਟੋਏ ਮੈਨੂ ਨਾ ਕੀ ਕਰੂ
ਵੇ ਜਦੋਂ ਜੀ-ਜੀ ਜੀ-ਜੀ ਕਿੱਤਾ ਤੇਰੀ ਮਾਂ ਕੀ ਕਰੂ
ਜੀ-ਜੀ ਦੱਸ ਦੇ ਪਸੰਦ
ਕਿਹੜੀ ਕਿਹੜੀ ਪਸੰਦ ਜੱਟੀ ਅੱਪੇ ਆ ਜਾਉ
ਪਸੰਦ ਜੱਟੀ ਅੱਪੇ ਆ ਜਾਉ
ਵੇ ਕਿਹ੍ੜਾ mummy ਨਾਲ ਮਿਲਾ ਦੇ ਮੈਨੂ ਤੇਰੀ
ਪਸੰਦ ਜੱਟੀ ਅੱਪੇ ਆ ਜਾਉ ,ਜੱਟੀ ਅੱਪੇ ਆ ਜਾਉ
ਵੇ ਏਸ ਗੱਲ ਦੀ gaurantee ਜੱਟਾ ਮੇਰੀ
ਪਸੰਦ ਜੱਟੀ ਅੱਪੇ ਆ ਜਾਉ
ਜੱਟੀ ਅੱਪੇ ਆ ਜਾਉ
ਵੇ ਕਿਹ੍ੜਾ mummy ਨਾਲ ਮਿਲਾ ਦੇ ਮੈਨੂ ਤੇਰੀ
ਪਸੰਦ ਜੱਟੀ ਅੱਪੇ ਆ ਜਾਉ

ਵੇ ਮੇਰਾ moon ਜਿਹਾ ਹੈਗਾ ਕੇ ਨੀ ਮੂੰਹ ਦੱਸ ਦੇ
ਕਿਸੇ ਪਾਸੇ ਹੋ ਕਮੀ ਤਾਂ ਜੱਟਾ ਤੂ ਦੱਸ ਦੇ
ਵੇ ਮੇਰਾ moon ਜਿਹਾ ਹੈਗਾ ਕੇ ਨੀ ਮੂੰਹ ਦੱਸ ਦੇ
ਕਿਸੇ ਪਾਸੇ ਹੋ ਕਮੀ ਤਾਂ ਜੱਟਾ ਤੂ ਦੱਸ ਦੇ
ਛੱਡ Gucci Versace suit ਵੀ ਮੈਂ ਪਾ ਲੁੰਗੀ
ਕਿਹੜੇ ਸਨ ਵਾਲੀ ਪਾਲਦੇ ਆਂ ਨੂਹ ਦੱਸ ਦੇ
ਸਨ ਵਾਲੀ ਪਾਲਦੇ ਆਂ ਨੂਹ ਦੱਸ ਦੇ
ਵੇ ਖਾਸ London ਤੋਂ ਮੰਗਾਯਾ ਤੇਰੀ ਬੇਬੇ ਕਰਕੇ
ਪਾਕੇ ਤੁਰੁ ਜਦੋਂ ਜੱਟੀ ਛੱਮ ਛੱਮ ਕਰਕੇ
ਪੈਰੀ ਚਣਕੂ ਪੰਜੇਬ ਜਦੋ ਮੇਰੀ
ਪਸੰਦ ਜੱਟੀ ਅੱਪੇ ਆ ਜਾਉ
ਜੱਟੀ ਅੱਪੇ ਆ ਜਾਉ
ਵੇ ਕਿਹ੍ੜਾ mummy ਨਾਲ ਮਿਲਾ ਦੇ ਮੈਨੂ ਤੇਰੀ
ਪਸੰਦ ਜੱਟੀ ਅੱਪੇ ਆ ਜਾਉ
ਜੱਟੀ ਅੱਪੇ ਆ ਜਾਉ
ਵੇ ਏਸ ਗੱਲ ਦੀ gaurante ਜੱਟਾ ਮੇਰੀ
ਪਸੰਦ ਜੱਟੀ ਅੱਪੇ ਆ ਜਾਉ
ਜੱਟੀ ਅੱਪੇ ਆ ਜਾਉ
ਵੇ ਕਿਹ੍ੜਾ mummy ਨਾਲ ਮਿਲਾ ਦੇ ਮੈਨੂ ਤੇਰੀ
ਪਸੰਦ ਜੱਟੀ ਅੱਪੇ ਆ ਜਾਉ

ਵੇ ਮੇਰੀ Suit ਆਂ ਤੋਂ ਲੈ ਕੇ jean ਆਂ ਤਕ outfit ਦੇਖ ਲੈ
ਤੱਕਦੇ ਹੀ ਬੇਬੇ ਦੌ green chit ਵੇਖ ਲੈ
ਵੇ ਮੇਰੀ Suit ਆਂ ਤੋਂ ਲੈ ਕੇ jean ਆਂ ਤਕ outfit ਦੇਖ ਲੈ
ਤੱਕਦੇ ਹੀ ਬੇਬੇ ਦੌ green chit ਵੇਖ ਲੈ
ਮਿਲਣਗੇ Dosanjh ਆਂ ਵਾਲਿਆ ਵੇ ਪਗ ਚਿੰਦਾ
ਤੂ ਹੀ ਏ ਜਦੋਂ ਵੀ ਮੇਰੇ ਦਿਲ ਵਿਚ ਦੇਖ ਲੈ
ਤੂ ਹੀ ਏ ਜਦੋਂ ਵੀ ਮੇਰੇ ਦਿਲ ਵਿਚ ਦੇਖ ਲੈ
ਸੂਖਾ ਸੁਖ ਦੀ ਫਿਰਨ ਮੈਂ ਕੰਮ ਭਾਰ ਲਗ ਜਾਏ
ਨਾ ਨਾਲ ਵੇ ਜੱਟੀ ਦੇ Shree Brar ਲਗ ਜਾਏ
ਜੇ Malwa ਦਾ ਰਾਜਾ ਵੱਜਦਾ
ਜੇ Malwa ਦਾ ਰਾਜਾ ਵੱਜਦਾ
ਰਾਣੀ ਮਾਝੇ ਦੀ ਮੂਹਰੇ ਆ ਜੱਟੀ ਜਿਹਦੀ
ਪਸੰਦ ਜੱਟੀ ਅੱਪੇ ਆ ਜਾਉ
ਵੇ ਕਿਹ੍ੜਾ mummy ਨਾਲ ਮਿਲਾ ਦੇ ਮੈਨੂ ਤੇਰੀ
ਪਸੰਦ ਜੱਟੀ ਅੱਪੇ ਆ ਜਾਉ
ਜੱਟੀ ਅੱਪੇ ਆ ਜਾਉ
ਵੇ ਏਸ ਗੱਲ ਦੀ gaurantee ਜੱਟਾ ਮੇਰੀ
ਪਸੰਦ ਜੱਟੀ ਅੱਪੇ ਆ ਜਾਉ
ਜੱਟੀ ਅੱਪੇ ਆ ਜਾਉ
ਵੇ ਕਿਹ੍ੜਾ mummy ਨਾਲ ਮਿਲਾ ਦੇ ਮੈਨੂ ਤੇਰੀ
ਪਸੰਦ ਜੱਟੀ ਅੱਪੇ ਆ ਜਾਉ

Jatti - Diljit Dosanjh Lyrics,Jatti Song Hindi Lyrics