
ਹੋ ਬਦਲੇ ਤੂ ਜਿਸੱਮ ਬੇਕੱਦਰਾ
ਵੱਁਗ ਵੇ ਸਜੋਨਦੇ
ਮੁਦਾ ਕਰ ਮਾਰ ਦਵੇੰਗਾ
ਦਾਰੂ ਦੈਯਾ ਮੇਜਾਂ ਤੇ
ਮੁਦਾ ਕਰ ਮਾਰ ਦੇਵੇੰਗਾ
ਦਾਰੂ ਦੈਯਾ ਮੇਜਾਂ ਤੇ
ਘਰ ਤੂ ਪੱਟ ਲੇਂਗਾ
ਬਦਨਾਮੀ ਘੱਟ ਲੇਂਗਾ
ਔਣੇ ਪਾਰਵਤਾਂ ਨੂ
ਕਾਲੀ ਵੇ Range ਚ ਨਿਕਲੇ
ਕਾਲਿਯਾ ਰਾਤਾ ਨੂ
ਤੂ ਤਾਂ ਵੇ ਖੇਡ ਬਣਾ ਲੇਯਾ
ਮੇਰੇ ਜੱਸਬਾਤਾ ਨੂ
ਕਾਲੀ ਵੇ Range ਚ ਨਿਕਲੇ
ਜਿਸੱਮ ਤੇਰੇ ਵਿਚ ਵੇ
ਮੇਹਕ ਹੇ ਹੋਰਾ ਦੀ
ਆਖ ਤੇਰੀ ਬਾਦਲ ਗਾਯੀ ਏ
ਹੁਣ ਲਗਦੀ ਚੋਰਾਂ ਦੀ
ਨਂਬਰਾ ਤੋਂ ਨਾਮ ਬਦਲਦੇ
ਗੱਲ ਤੋ ਸ਼ਰੇਆਮ ਬਦਲ ਦੇ
ਹਰ ਪਾਸੀ wrong ਪਵੇ ਤੂ
ਬਣ ਕੇ ਅਣਜਾਨ ਬਦਲ ਦੇ
ਮਾਂ ਮੇਰੀ ਡਰਦੀ ਆ
ਨਾ ਕਦਮ ਹੋਰ ਚੱਕਲਾਂ
ਏਨਾ ਹਾਲਾਤਾਂ ਨੂ
ਕਾਲੀ ਵੇ Range ਚ ਨਿਕਲੇ
ਕਾਲਿਯਨ ਰਾਤਾਂ ਨੂ
ਤੂ ਤਾ ਵੇ ਖੇਡ ਬਣਾ ਲੇਯਾ
ਮੇਰੇ ਜੱਸਬਾਤਾ ਨੂ
ਕਾਲੀ ਵੇ Range ਚ ਨਿਕਲੇ
ਹੋ ਏਕ ਨਸ਼ਾ ਵੇ ਪੈਸੇ ਦਾ
ਉਤੋ ਸ਼ਰੱਬਾ ਦਾ
ਸੂਰਮਾ ਹੋ ਹੋ ਟੁਟੇਯਾ
ਅਖਾਂ ਚੋ ਮੇਹਲ ਵੇ ਖੱਬਾ ਦਾ
ਐਨਾ ਮਸ਼ਹੂਰ ਕੀ ਹੋ ਗਯਾ
ਮੇਤੋ ਤੁ ਦੂਰ ਹੀ ਹੋ ਗਯਾ
ਅੱਸੀ ਤੈਨੂ ਰਬ ਕਿ ਮਨੇਯਾ
ਤੇਨੁ ਗਰੂਰ ਹੀ ਹੋ ਗਯਾ
ਸ਼੍ਰੀ ਬਰਾਡਾ ਦੇ ਗਯਾ ਤੂ
ਵੇ ਉਮਰਾਂ ਕੱਚੀਆਂ ਚ
ਨੈਨੀ ਬਰਸਾਤਾਂ ਨੂ
ਕਾਲੀ ਵੇ Range ਚ ਨਿਕਲੇ
ਕਾਲਿਯਨ ਰਾਤਾਂ ਨੂ
ਤੂ ਤਾਂ ਵੇ ਖੇਡ ਬਣਾ ਲੇਯਾ
ਮੇਰੇ ਜੱਸਬਾਤਾ ਨੂ
ਕਾਲੀ ਵੇ Range ਚ ਨਿਕਲੇ
