Diljit Dosanjh
ਓ, ਘਰੇ ਕਿਹੜਾ ਨਾਂ ਮੇਰਾ ਲੈ, ਜੱਟੀਏ
ਪਤਾ ਲੱਗ ਜੁਗਾ ਯਾਰ ਕਿਹੜੀ 'ਸ਼ੈ, ਜੱਟੀਏ
ਹੋ, ਡਰ ਨਾ ਰਕਾਨੇ ਅੱਖ ਲਾਲ ਜੱਟ ਦੀ
ਥੋੜ੍ਹਾ-ਥੋੜ੍ਹਾ ਨੇੜੇ ਹੋਕੇ ਬਹਿ, ਜੱਟੀਏ
ਰੌਲੇ ਗੋਲੇ ਦੇਖ-ਦੇਖ ਵੱਡੇ ਹੋਏ ਆਂ
ਸਾਲ ਪਹਿਲਾਂ ਦੇਖਿਆ ਗੁਲਾਬ, ਬੱਲੀਏ
ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
ਮੂਡ ਮੇਰਾ ਕਰਦੀ ਖਰਾਬ, ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
ਮੂਡ ਮੇਰਾ ਕਰਦੀ ਖਰਾਬ, ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
ਜੀਹਨੂੰ ਪਾਉਣ ਬਾਰੇ ੧੦੦ ਵਾਰੀ ਸੋਚੇ ਦੁਨੀਆ
ਖੜ੍ਹੇ ਪੈਰ ਚੀਜ ਉਹ achieve ਕਰਦੇ
ਨੋਟ ਰੱਖੇ ਆ ਬਲੂੰਗੜੇ ਦੇ ਕੰਨ ਵਰਗੇ
ਕਿਸ਼ਤਾਂ 'ਚ ਜੱਟ ਨੀ believe ਕਰਦੇ
ਜੀਹਨੂੰ ਪਾਉਣ ਬਾਰੇ ੧੦੦ ਵਾਰੀ ਸੋਚੇ ਦੁਨੀਆ
ਖੜ੍ਹੇ ਪੈਰ ਚੀਜ ਉਹ achieve ਕਰਦੇ
ਨੋਟ ਰੱਖੇ ਆ ਬਲੂੰਗੜੇ ਦੇ ਕੰਨ ਵਰਗੇ
ਕਿਸ਼ਤਾਂ 'ਚ ਜੱਟ ਨੀ believe ਕਰਦੇ
ਜਾਨ ਦੀਨੇ ਆਂ ਤੇ ਜਾਨ ਬਿੱਲੋ ਲੈ ਵੀ ਲੈਨੇ ਆਂ
ਦੀਨੇ ਆਂ ਤੇ ਜਾਨ ਬਿੱਲੋ ਲੈ ਵੀ ਲੈਨੇ ਆਂ
ਪਾਣੀ ਵਰਗਾ ਹੀ ਰੱਖੀਆ ਹਿਸਾਬ, ਬੱਲੀਏ
ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
ਮੂਡ ਮੇਰਾ ਕਰਦੀ ਖਰਾਬ, ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
ਓ, ਵੈਲੀਆਂ ਦੇ ਪਿਆਰ ਦਾ style ਵੱਖਰਾ
ਸੋਨੇ ਦੀਆਂ ਝਾਂਜਰਾ ਨਹੀਂ ਦੇ ਹੋਣੀਆਂ
Gate ਬੰਗਲੇ ਦਾ ਖੁੱਲਦਾ remote ਨਾਲ ਨੀ
ਵਿੱਚ Jaguar ਸਣੇ car'an ੬ ਹੋਣੀਆਂ
ਓ, ਵੈਲੀਆਂ ਦੇ ਪਿਆਰ ਦਾ style ਵੱਖਰਾ
ਸੋਨੇ ਦੀਆਂ ਝਾਂਜਰਾ ਨਹੀਂ ਦੇ ਹੋਣੀਆਂ
Gate ਬੰਗਲੇ ਦਾ ਖੁੱਲਦਾ remote ਨਾਲ ਨੀ
ਵਿੱਚ Jaguar ਸਣੇ car'an ੬ ਹੋਣੀਆਂ
ਜਿੱਥੇ ਯਾਰੀ ਨੂੰ ਰਕਾਨੇ ਜਿੰਦ-ਜਾਨ ਆਖਦੇ
ਯਾਰੀ ਨੂੰ ਰਕਾਨੇ ਜਿੰਦ-ਜਾਨ ਆਖਦੇ
ਅਸੀਂ ਮਿੱਤਰਾਂ ਨੇ ਪੜ੍ਹੀ ਏ ਕਿਤਾਬ, ਬੱਲੀਏ
(ਓ, ਨਜ਼ਾਰੇ ਹੀ ਆ ਗਏ ਯਾਰ)
ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
ਮੂਡ ਮੇਰਾ ਕਰਦੀ ਖਰਾਬ, ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
ਮੂਡ ਮੇਰਾ ਕਰਦੀ ਖਰਾਬ, ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
What's up!
ਓ, ਸਮੇਂ ਦੇ ਹਾਲਾਤਾਂ ਨਾਲ ਖੇਹ ਕੇ, ਮਿੱਠੀਏ
ਅੱਜ ਤੇਰਾ ਯਾਰ ਵੀ ਸਿਆਣਾ ਹੋ ਗਿਆ
ਛੱਡ Gucci, ਛੱਡ Lewis, ਬਿੱਲੋ, ਛੱਡ ਦੇ Parada
ਸਾਰਿਆਂ ਤੋਂ ਮਹਿੰਗਾ Gonneana ਹੋ ਗਿਆ
ਓ, ਸਮੇਂ ਦੇ ਹਾਲਾਤਾਂ ਨਾਲ ਖੇਹ ਕੇ, ਮਿੱਠੀਏ
ਅੱਜ ਤੇਰਾ ਯਾਰ ਵੀ ਸਿਆਣਾ ਹੋ ਗਿਆ
ਛੱਡ Gucci, ਛੱਡ Lewis, ਬਿੱਲੋ, ਛੱਡ ਦੇ Parada
ਸਾਰਿਆਂ ਤੋਂ ਮਹਿੰਗਾ Gonneana ਹੋ ਗਿਆ
ਓਦੋਂ ਬੜਾ ਹੁੰਦਾ ਹੈ proud ਬਾਪੂ ਨੂੰ
ਬੜਾ ਓਦੋਂ ਹੁੰਦਾ ਹੈ proud ਬਾਪੂ ਨੂੰ
ਲੋਕੀ ਪੁੱਤ ਨੂੰ ਵੀ ਕਹਿੰਦੇ Maan Saab, ਬੱਲੀਏ
ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
ਮੂਡ ਮੇਰਾ ਕਰਦੀ ਖਰਾਬ, ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
ਮੂਡ ਮੇਰਾ ਕਰਦੀ ਖਰਾਬ, ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ