
Diamondਆਂ ਦੇ ਨਾਲ ਤੋਲ ਦਾ
ਜਿੰਨਾ ਤੇਰਾ ਭਾਰ ਗੋਰੀਏ
ਗਬਰੂ ਤਾਂ ਵੈਰੀ ਨੂ ਵੀ ਮਿਠਾ ਬੋਲਦਾ
ਨੀ ਤੂ ਤਾਂ ਫੇਰ ਜੱਟ ਦਾ ਪ੍ਯਾਰ ਗੋਰੀਏ
ਦੇਖ Bollywood ਵਿਚ ਜਿੰਨੇ ਖਾਨ ਨੇ
ਓਹ੍ਨਾ ਵਿਚ ਬੇਹੰਦਾ ਸਰਦਾਰ ਗੋਰੀਏ
ਗਬਰੂ ਤਾਂ ਵੈਰੀ ਨਾਲ ਵੀ ਮਿਠਾ ਬੋਲਦਾ
ਨੀ ਤੂ ਤਾਂ ਫੇਰ ਜੱਟ ਦਾ ਪ੍ਯਾਰ ਗੋਰੀਏ
ਤੇਰਾ ਰਾਖਾ ਮੈਂ ਰਬ ਰਾਖਾ ਯਾਰ ਦਾ
ਨਾਮ ਜਿਹਦਾ ਲਵਾਂ ਉਥੇ ਸਾਰ ਗੋਰੀਏ
ਗਭਰੂ ਤਾਂ ਵੈਰੀ ਨੂ ਵੀ ਮਿਠਾ ਬੋਲਦਾ
ਨੀ ਤੂ ਤਾਂ ਫੇਰ ਜੱਟ ਦਾ ਪ੍ਯਾਰ ਗੋਰੀਏ
ਰੋਲੀ ਗੁਟ ਤੇ ਤੇ ਵਾਲਾਂ ਵਾਲੀ ਪਗ ਦੇਖਦੀ
ਦੇਖ ਗੌਰ ਗੌਰ ਨਾਲ ਗਬਰੂ ਚੋਂ ਅੱਗ ਦੇਖਦੀ
ਮਿਠਾ ਜੱਟ ਕੌਦੇ ਘੁਟ ਨਾ ਮੈਂ ਪੀਵਾਂ ਜੱਟੀਏ
ਮਤ ਉਚੀ ਮੇਰਾ ਮੰਨ ਜਮਾ ਨੀਵਾ ਜੱਟੀਏ
ਪਿਛੇ ਕੁੜੀਆ ਦਾ ਕਾਫਲਾ
Window ਥਾਨੀ ਦੇਵਾਂ ਹਥ ਮਾਰ ਗੋਰੀਏ
ਗਬਰੂ ਤਾਂ ਵੈਰੀ ਨਾਲ ਵੀ ਮਿਠਾ ਬੋਲਦਾ
ਤੂ ਤਾਂ ਫੇਰ ਜੱਟ ਦਾ ਪ੍ਯਾਰ ਗੋਰੀਏ
ਗਲ ਵਿਚ ਪਾਯਾ ਚਾਲੀ ਲਖ ਬੋਲਦਾ
Dollerਚ 80 ਕੁ ਹਜ਼ਾਰ ਗੋਰੀਏ
ਗਬਰੂ ਤਾਂ ਵੈਰੀ ਨਾਲ ਵੀ ਮਿਠਾ ਬੋਲਦਾ
ਤੂ ਤਾਂ ਫੇਰ ਜੱਟ ਦਾ ਪ੍ਯਾਰ ਗੋਰੀਏ
ਹੋ ਚਲ ਦਸ ਹੀ ਦਿਨ'ਆਂ ਜੇ ਗੱਲ ਤੋਰੀ ਨੀ
ਬਡੀ ਲਾਂਬਈ success ਦੀ story ਨੀ
ਕੂੜੇ ਬਣਕੇ ਤਾਂ ਵੇਖ ਆਕੇ KAUR SINGH ਦੀ
ਨੀ ਦੇਖ ਮੋਮ ਦੇ statue ਚ ਵੀ ਟੋਰ ਸਿੰਘ ਦੀ
ਅੱਗੇ ਦਾ ਪਤਾ ਨੀ ਜੱਟ ਨੂ
ਚੰਗਾ ਚੱਲੀ ਜਾਂਦਾ so far ਗੋਰੀਏ
ਗਬਰੂ ਤਾਂ ਵੈਰੀ ਨਾਲ ਵੀ ਮਿਠਾ ਬੋਲਦਾ
ਨੀ ਤੂ ਤਾਂ ਫੇਰ ਜੱਟ ਦਾ ਪ੍ਯਾਰ ਗੋਰੀਏ
ਓ ਨੇ long race ਵਾਲੇ ਘੋਡੇ ਸੁਣ ਲੇ
ਜਿੰਨਾ ਉੱਤੇ ਅੱਸੀ ਆਂ ਸਵਾਰ ਗੋਰੀਏ
ਗਬਰੂ ਤਾਂ ਵੈਰੀ ਨਾਲ ਵੀ ਮਿਠਾ ਬੋਲਦਾ
ਨੀ ਤੂ ਤਾਂ ਫੇਰ ਜੱਟ ਦਾ ਪ੍ਯਾਰ ਗੋਰੀਏ
ਓ ਐਨਾ ਹੋ ਗਯਾ ਤਜਰਬਾ ਨੀ ਸਿਖੇਯਾ ਪੇਯਾ
ਥੱਲੇ ਵਿਸ਼ੇਯਾ ਪੇਯਾ ਤੇ ਉੱਤੇ ਟੀਕੇਯਾ ਪੇਯਾ
ਘੁਮੀ game ਆਯਾ fame ਜੱਟ same ਨੀ
ਕਰ search Dosanjh ਆਂ ਵਾਲਾ name ਨੀ
ਤੇਰਾ ਔਜਲਾ ਨੀ ਔਜਲਾ
ਬਾਹੁਲੇਯਾ ਦੀ ਰੰਗੇ ਵਿਚੋਂ ਬਹਾਰ ਗੋਰੀਏ
ਗਬਰੂ ਤਾਂ ਵੈਰੀ ਨੂ ਵੀ ਮਿਠਾ ਬੋਲਦਾ
ਤੂ ਤਾਂ ਫੇਰ ਜੱਟ ਦਾ ਪ੍ਯਾਰ ਗੋਰੀਏ
ਚਨ ਚਨ ਆਖ ਕੇ ਬੁਲਾਯਾ ਕਰ ਤੂ
ਲੋਕ ਭਵੇਈਂ ਕਿਹੰਦੇ ਨੇ star ਗੋਰੀਏ
ਗਬਰੂ ਤਾਂ ਵੈਰੀ ਨਾਲ ਵੀ ਮਿਠਾ ਬੋਲਦਾ
ਤੂ ਤਾਂ ਜੱਟ ਦਾ ਪ੍ਯਾਰ ਗੋਰੀਏ
