Desi Crew Desi Crew Desi Crew Desi Crew
ਹੋ ਤਾਲਾ ਤਾਲਾ ਤਾਲਾ
ਹੋ ਤਾਲਾ ਤਾਲਾ ਤਾਲਾ
ਹਾਏ ਨੀ ਮੇਰਾ ਦਿਲ ਮੰਗ੍ਦਾ
ਦਿਲ ਮੰਗ੍ਦਾ ,ਹੋ ਮੁੰਡਾ ਮੰਗ੍ਦਾ tracksuit ਵਾਲਾ
ਹਾਏ ਨੀ ਮੇਰਾ ਦਿਲ ਮੰਗ੍ਦਾ
ਦਿਲ ਮੰਗ੍ਦਾ, ਹੋ ਮੁੰਡਾ ਮੰਗ੍ਦਾ tracksuit ਵਾਲਾ
ਹਾਏ ਨੀ ਮੇਰਾ ਦਿਲ ਮੰਗ੍ਦਾ
ਦਿਲ ਮੰਗ੍ਦਾ, ਦਿਲ ਮੰਗ੍ਦਾ
ਨੀ ਜੱਟ Chandigarh ਤਕ ਮੇਰੇ ਨਾਲ ਪੜ੍ਹਦਾ
ਹੋ ਚੋਰੀ ਚੋਰੀ ਤਕਨੇ ਨੂ ਰਾਹਾਂ ਵਿਚ ਖੜ੍ਹਦਾ
ਹੋ ਲਗਦਾ ਹੈ ਇੰਝ ਜੋ ਪ੍ਯਾਰ ਬਾਹਲਾ ਕਰਦਾ
ਤੇ ਸ੍ਮਝ ਨਾ ਆਵੇ ਮੈਨੂ ਕਿੰਝ ਰਖਾਂ ਪਰਦਾ
ਜਦੋਂ ਹੱਸਦਾ ਸੁਨਖਾ ਲੱਗੇ ਬਾਹਲਾ
ਹੱਸਦਾ ਸੁਨਖਾ ਲੱਗੇ ਬਾਹਲਾ
ਹਾਏ ਨੀ ਮੇਰਾ ਦਿਲ ਮੰਗ੍ਦਾ
ਦਿਲ ਮੰਗ੍ਦਾ, ਹੋ ਮੁੰਡਾ ਮੰਗ੍ਦਾ tracksuit ਵਾਲਾ
ਹਾਏ ਨੀ ਮੇਰਾ ਦਿਲ ਮੰਗ੍ਦਾ
ਦਿਲ ਮੰਗ੍ਦਾ, ਹੋ ਮੁੰਡਾ ਮੰਗ੍ਦਾ tracksuit ਵਾਲਾ
ਹਾਏ ਨੀ ਮੇਰਾ ਦਿਲ ਮੰਗ੍ਦਾ
ਹੋ ਆਰੀ ਆਰੀ ਆਰੀ
ਹੋ ਆਰੀ ਆਰੀ ਆਰੀ
ਹੋ ਸੂਰਮਾ ਬਰੂਦ ਹੋ ਗਯਾ
ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ
ਹਾਏ ਸੂਰਮਾ, ਬਰੂਦ ਹੋ ਗਯਾ
ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ
ਹਾਏ ਸੂਰਮਾ ਬਰੂਦ ਹੋ ਗਯਾ
ਬਰੂਦ ਹੋ ਗਯਾ, ਬਰੂਦ ਹੋ ਗਯਾ
ਤੂ ਲੱਗੇ ਮੈਨੂ ਵਧੀਆਂ ਰਕਾਨੇ ਪੀ ਕੇ ਅਧੀਆਂ
ਹੋ ਧੁੱਪ ਜਿਹਾ ਰੰਗ ਨਚੇ ਮਾਰ ਮਾਰ ਅੱਡੀਆਂ
ਸਰੋਹ ਦਾ ਫੂਲ ਲਗਦੀ ਤੇ ਲਾਟ ਵਾਂਗੂ ਜਗਦੀ
ਹੋ ਕਰਾਂ ਕਿ ਸਿਫਤ ਮੈਨੂ ਸੋਂਹ ਲਗੇ ਰਬ ਦੀ
ਹੋਸ਼ ਘੁਮ ਗਏ ਤੇ ਚੜ੍ਹ ਗਯੀ ਖੁਮਾਰੀ
ਹੋਸ਼ ਘੁਮ ਗਏ ਤੇ ਚੜ੍ਹ ਗਯੀ ਖੁਮਾਰੀ
ਹਾਏ ਸੂਰਮਾ ਬਰੂਦ ਹੋ ਗਯਾ
ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ
ਹਾਏ ਸੂਰਮਾ ਬਰੂਦ ਹੋ ਗਯਾ
ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ
ਹਾਏ ਸੂਰਮਾ ਬਰੂਦ ਹੋ ਗਯਾ
ਬਰੂਦ ਹੋ ਗਯਾ, ਬਰੂਦ ਹੋ ਗਯਾ
ਨੀ ਰੋਬ ਓਹਦਾ ਵਖਰਾ ਤੇ ਜਿਵੇਂ ਮੇਰਾ ਨਖਰਾ
ਹੋ ਅੱਖ ਨਕ ਚੱਕਦਾ ਨੀ ਰੋਬ ਕਾਯਮ ਰਖਦਾ
ਤੇ ਘੈਂਟ ਮੈਨੂ ਲਗਦਾ style ਓਦੀ ਪਗ ਦਾ
ਹੋ ਤੌਰ ਜ਼ਰਾ ਹਟ ਕੇ ਓ ਕਿੰਨੀਆਂ ਨੂੰ ਠਗਦਾ
ਤੇ ਯਾਰੀ ਮੇਰੇ ਨਾਲ ਲੌਂ ਨੂ ਓ ਕਾਹਲ਼ਾ
ਮੇਰੇ ਨਾਲ ਲੌਂ ਨੂ ਓ ਕਾਹਲ਼ਾ
ਹਾਏ ਨੀ ਮੇਰਾ ਦਿਲ ਮੰਗ੍ਦਾ
ਦਿਲ ਮੰਗ੍ਦਾ, ਹੋ ਮੁੰਡਾ ਮੰਗ੍ਦਾ tracksuit ਵਾਲਾ
ਹਾਏ ਨੀ ਮੇਰਾ ਦਿਲ ਮੰਗ੍ਦਾ
ਦਿਲ ਮੰਗ੍ਦਾ, ਹੋ ਮੁੰਡਾ ਮੰਗ੍ਦਾ tracksuit ਵਾਲਾ
ਹਾਏ ਨੀ ਮੇਰਾ ਦਿਲ ਮੰਗ੍ਦਾ
ਹੋ ਤੂ ਤਾਂ solitaire ਦਾ ਜੋ ਆਸ਼ਿਕਾਂ ਨੂ ਘੇਰਦਾ
ਸੁਰੂਰ ਹੋਯਾ ਜੱਟ ਨੂ ਦਿਲਾਂ ਦੇ ਹੇੜ-ਫੇਰ ਦਾ
ਆ ਨਸ਼ਾ ਏ ਜਨਾਬ ਦਾ ਜੋ ਘਾਦਾ ਕੋਯੀ ਸ਼੍ਰਾਬ ਦਾ
ਨੀ ਗਬਰੂ Dosanjh ਆ ਵਾਲਾ ਤੇਰੇ ਹੀ ਹਿਸਾਬ ਦਾ
Laddi Chahal ਖਿਚੀ ਫਿਰਦਾ ਤੈਇਯਰੀ
Laddi Chahal ਖਿਚੀ ਫਿਰਦਾ ਤੈਇਯਰੀ
ਹਾਏ ਸੂਰਮਾ ਬਰੂਦ ਹੋ ਗਯਾ
ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ
ਹਾਏ ਸੂਰਮਾ ਬਾਰੂਦ ਹੋ ਗਯਾ
ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ
ਹਾਏ ਸੂਰਮਾ ਬਾਰੂਦ ਹੋ ਗਯਾ
ਬਰੂਦ ਹੋ ਗਯਾ, ਬਰੂਦ ਹੋ ਗਯਾ
ਹਾਏ ਸੂਰਮਾ ਬਾਰੂਦ ਹੋ ਗਯਾ
ਬਰੂਦ ਹੋ ਗਯਾ, ਬਰੂਦ ਹੋ ਗਯਾ